'I did not intend to be different, I just continued to be myself,' says Satinder Sartaj in an exclusive chat with SBS Punjabi - 'ਆਸਟ੍ਰੇਲੀਆ ਦੀ ਧਰਤੀ ਨੇ ਮੋਹਿਆ ਦਿਲ, ਪੰਜਾਬੀ ਭਾਈਚਾਰੇ ਦੀ ਸਾਹਿਤਕ ਸਮਝ ਨੇ ਕੀਤਾ ਪ੍ਰਭਾਵਿਤ': ਡਾ.ਸਤਿੰਦਰ ਸਰਤਾਜ
'Australia's audience is still rooted in their culture and has a good sense of literature,' says the renowned Indian poet, writer, singer, and actor Satinder Sartaaj on his Australian Tour. Ahead of his concert in Melbourne, Dr Sartaaj posed with Australia’s 2023 ODI World Cup-winning trophy at the iconic Melbourne Cricket Ground. In an exclusive chat with SBS Punjabi, the singer shares what makes him strike a chord with the Gen Z, the motivation behind his work and his admiration for Australia. Listen to more in this podcast. - ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸ਼ਾਨਦਾਰ ਸ਼ੋਅਜ਼ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਰਹੇ ਪ੍ਰਸਿੱਧ ਪੰਜਾਬੀ ਸ਼ਾਇਰ, ਗਾਇਕ ਅਤੇ ਅਦਾਕਾਰ ਡਾ.ਸਤਿੰਦਰ ਸਰਤਾਜ ਨੇ ਮੈਲਬਰਨ ਸ਼ੋਅ ਤੋਂ ਪਹਿਲਾਂ ਇੱਥੇ ਮੈਲਬਰਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ। ਇਸ ਮੌਕੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਸਤਿੰਦਰ ਸਰਤਾਜ ਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਨਜ਼ਾਰਿਆਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਡਾ. ਸਰਤਾਜ ਨੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੀ ਵੀ ਖੂਬ ਸਰਾਹਨਾ ਕਰਦਿਆਂ ਕਿਹਾ ਕਿ ਇੱਥੋਂ ਦੇ ਪੰਜਾਬੀ ਸਾਹਿਤ ਅਤੇ ਸੰਗੀਤ ਦੀ ਡੂੰਘੀ ਸਮਝ ਰੱਖਦੇ ਹਨ ਅਤੇ ਕਲਾ ਪ੍ਰਤੀ ਉਨ੍ਹਾਂ ਦਾ ਪਿਆਰ ਕਾਬਿਲ-ਏ-ਤਾਰੀਫ ਹੈ।
Canefields of sorrow: How Indians came to Fiji - SBS Examines: ਗਿਰਮਿਟ ਦੀ ਵਿਰਾਸਤ, ਫਿਜੀ ਤੋਂ ਆਸਟ੍ਰੇਲੀਆ ਤੱਕ ਇੰਡੋ-ਫਿਜੀਅਨ ਪਹਿਚਾਣ ਦੀ ਖੋਜ
Indo-Fijians reflect on the journey of their ancestors from India to the sugarcane plantations of Fiji. More than 60,000 of their descendants now call Australia home. But the echoes of that trauma filled era persist as many grapple with their identity. - 1879 ਵਿੱਚ ਭਾਰਤ ਤੋਂ ਫਿਜੀ ਪਹਿਲੇ ਠੇਕੇ (ਕਾਂਟਰੈਕਟ) 'ਤੇ ਲਿਆਂਦੇ ਮਜ਼ਦੂਰਾਂ ਨਾਲ ਸ਼ੁਰੂ ਹੋਈ ਗਿਰਮਿਟ ਦੀ ਕਹਾਣੀ ਜੋ ਅੱਜ ਵੀ ਇੰਡੋ-ਫਿਜੀਅਨ ਭਾਈਚਾਰੇ ਦੀ ਪਹਿਚਾਣ, ਦਰਦ ਅਤੇ ਸੰਘਰਸ਼ ਨਾਲ ਜੁੜੀ ਹੋਈ ਹੈ। ਇਸ ਖਾਸ ਰਿਪੋਰਟ ਵਿੱਚ ਲੇਖਕ ਸਤੇਂਦਰਾ ਨੰਦਨ ਅਤੇ ਆਸਟ੍ਰੇਲੀਆਈ ਇੰਡੋ-ਫਿਜੀਅਨ ਨਵੀਂ ਪੀੜ੍ਹੀ ਦੀ ਆਵਾਜ਼ ਰਾਹੀਂ ਉਸ ਇਤਿਹਾਸ ਦੇ ਅਸਰਾਂ ਅਤੇ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
14 May 2026, 12:00 am
9 minutes 43 seconds
Priority to onshore migrants, stricter checks for student visas: How could the Budget impact migration policy? - ਸੰਘੀ ਬਜਟ: ਔਨਸ਼ੋਰ ਤੇ ਟ੍ਰੇਡ ਕਾਮਿਆਂ ਨੂੰ ਤਰਜੀਹ, ਪਾਰਟਨਰ-ਪੇਰੈਂਟ ਵੀਜ਼ਿਆਂ ਲਈ ਵੱਧ ਸਕਦਾ ਹੈ ਇੰਤਜ਼ਾਰ
In the 2026-27 Budget, the federal government announced changes to the Australia's permanent migration system aimed at prioritising "better-educated", "highly-skilled" and younger migrants. Of the total 185,000 permanent migration places, 70 per cent have been allocated to skilled migrants. While those awaiting parent and partner visas fear even longer wait times, experts believe the new approach could benefit onshore migrant workers. - ਫੈਡਰਲ ਸਰਕਾਰ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਆਪਣੀ ਸਥਾਈ ਪ੍ਰਵਾਸ ਪ੍ਰਣਾਲੀ ਵਿੱਚ ਬਦਲਾਅ ਕਰ ਰਹੀ ਹੈ, ਜਿਸ ਤਹਿਤ ਬਿਹਤਰ ਸਿੱਖਿਅਤ, ਉੱਚ-ਹੁਨਰਮੰਦ ਅਤੇ ਨੌਜਵਾਨ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਬਜਟ 2026-27 ਮੁਤਾਬਕ ਸਥਾਈ ਪ੍ਰਵਾਸ ਪ੍ਰੋਗਰਾਮ 185,000 ਸਥਾਨਾਂ ਤੱਕ ਸੀਮਤ ਰਹੇਗਾ, ਜਿਨ੍ਹਾਂ ਵਿੱਚੋਂ 70 ਫੀਸਦ ਤੋਂ ਵੱਧ ਸਥਾਨ ਹੁਨਰਮੰਦ ਪ੍ਰਵਾਸੀਆਂ ਲਈ ਰਾਖਵੇਂ ਹੋਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੇ ਕਾਮਿਆਂ ਨੂੰ ਫਾਇਦਾ ਹੋ ਸਕਦਾ ਹੈ, ਪਰ ਫੈਮਿਲੀ ਵੀਜ਼ਾ, ਖਾਸ ਕਰਕੇ ਪੇਰੈਂਟ ਅਤੇ ਪਾਰਟਨਰ ਨਕਾਰਾਤਮਕ ਅਸਰ ਪੈ ਸਕਦਾ ਹੈ। ਸੁਣੋ ਪੂਰੀ ਰਿਪੋਰਟ ਇਸ ਪੌਡਕਾਸਟ ਵਿੱਚ...